Punjabi Status

350+ ਲਵ ਸਟੇਟਸ ਪੰਜਾਬੀ – Love Status in Punjabi 2025

Photo of author

Ankur Arya

350+ ਲਵ ਸਟੇਟਸ ਪੰਜਾਬੀ - Love Status in Punjabi 2025

Hi everyone! How are you all doing? Welcome to statuscrush.com! Love Status in Punjabi – ਹੈਲੋ ਇਸ ਪੋਸਟ ਵਿੱਚ ਅਸੀਂ ਤੁਹਾਡੇ ਲਈ Love Status in Punjabi ਚ ਲੇਕਰ ਆਏ ਹੈ। ਦੋਸਤੋ ਪਿਆਰ ਇਕ ਅਜਿਹੀ ਚੀਜ ਹੈ। ਜੋ ਕਿਸੇ ਨੂੰ ਵੀ ਹੋ ਸਕਦੀ। ਫਿਰ ਉਹ ਇਨਸਾਨ ਹਮੇਸ਼ਾ ਆਪਣੇ ਪਿਆਰ ਦੇ ਬਾਰੇ ਹੀ ਸੋਚਤਾ ਰਹਿੰਦਾ ਹੈ ਕਿ ਉਸਦਾ ਇਜਹਾਰ ਕਿਦਾਂ ਕੀਤਾ ਜਾਵੇ। ਅਗਰ ਦੋਸਤੋ ਤੁਸੀਂ ਆਪਣੇ ਪਿਆਰ ਦਾ ਇਜਹਾਰ social media ਕਿ ਜਰੀਏ ਕਰਨਾ ਚਾਹੁੰਦੇ ਹੋ ਤਾਂ ਅੱਜ ਕੀ ਇਸ ਪੋਸਟ ਵਿੱਚ ਅਸੀ ਤੁਹਾਡੇ ਲਈ Love Status in Punjabi ਲੇਕਰ ਆਏ ਹੈ। ਉਮੀਦ ਹੈ ਦੋਸਤੋ ਤੁਹਾਨੂੰ ਇਹ ਪੋਸਟ ਪਸੰਦ ਆਵੇਗੀ।

Love Status in Punjabi for Whatsapp, Facebook & Instagram

ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ….. ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ।

ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ ।

ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ।

ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..

ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!

ਜਿੱਥੇ ਦਿਲ ਸਾਫ਼ ਹੋਣ ਰਿਸ਼ਤੇ ਨਿਭਾਉਣ ਲਈ ਓਥੇ ਸੂਰਤਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ ।

>

ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ।

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!

ਜਦੋਂ ਵੀ ਮਿਲਿਆ ਕਰ ਨਜ਼ਰ 👀 ਉਠਾ ਕੇ ਮਿਲਿਆ ਕਰ, ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ 👀 ‘ਚ ਵੇਖਣਾ…

ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ 🛣️ ਦੇ।

ਤੇਰਾ __ਨਾਮ 😃 __ਸੋਹਣਿਅਾ 😍 ਵੇ ਮੈ __ਚੂੜੇ ੳੁਤੇ ਲਿਖਣਾ.. °° ਸੋਹਰੇ _ਘਰ 🏠 ਜਾਣ ਤੋਂ ਪਹਿਲਾਂ ⬅ __ਰੋਟੀ_ਟੁਕ 🍛 ਸਿਖਣਾ..😘😘

ਜਿੱਥੇ ਦਿਲ ਸਾਫ਼ ਹੋਣ ਰਿਸ਼ਤੇ ਨਿਭਾਉਣ ਲਈ ਓਥੇ ਸੂਰਤਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ |

ਜਿਹਦੇ ਬਦਲੇ ਤੂੰ ਮਿਲ ਜਾਵੇਂ, ਖੁਦਾ ਕੋਈ ਐਸਾ ਗੁਨਾਹ ਕਰਾਵੇ ਮੇਰੇ ‘ਤੋਂ.. ❤️

ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ ..

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….😘 ..

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ ..

ਚਿੱਤ ਮੇਰਾ ਤੇ ਚੇਤਾ ਤੇਰਾ ❤ ..

ਪਿਆਰ ਤੇ ਸਿਆਸਤ ਓਹੀ ਜਿੱਤਦਾ,

ਜਿਹੜਾ ਰੱਜ ਕੇ ਝੂਠ ਬੋਲਦਾ..!!

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ

ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,

ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨ..!!

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,

ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!

ਤੇਰੀ ਖੈਰ ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ,

ਮਿਲੇ ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ..!!

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,

ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,

ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!

ਬੁਰਾ ਤੋ ਹਰ ਕੋਈ ਹੈ ਜਾਨੀ,

ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!

ਜਿਸਦੇ ਲਫਜਾ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ… ਬਹੁਤ ਨਸੀਬ ਨਾਲ ਇੰਦਾ ਦਾ ਸਾਨੂੰ ਸ਼ਕਸ਼ ਮਿਲਦਾ ਹੈ…

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️

ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️

ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | 🥰

ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ….. ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..❤️

ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |

ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”🥰

ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ ..

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !

ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।

ਕੁਝ ਅੱਖਾਂ…. ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .

ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ ! ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ☺

ਪਿਆਰ ਤੇ ਸਿਆਸਤ ਓਹੀ ਜਿੱਤਦਾ , ਜਿਹੜਾ ਰੱਜ ਕੇ ਝੂਠ ਬੋਲਦਾ …

ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

>

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️

ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️

ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 😍😍

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।😍😍

ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 😍😍

ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।

ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ।।

ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️

कितना चाहते है तुमको ये कभी कह नहीं पाते बस इतना जानते हैं की तेरे बिना रह नहीं पाते ..

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ ..

ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ ..

ਬਸ ਐਨਾ ਕੁ ਕਰੀਬ ਰਹੀ ਸੱਜਣਾ, ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

Love Status in Punjabi 2 Line

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ ..

ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।

ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ…ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |

ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ

‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਾਹੁੰਦੇ ਹਾਂ’ |

ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ, ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ…

ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!

ਹੁਣ ਜੇ ਕਦੇ ਮੇਰਾ ਖਿਆਲ ਆਵੇ, ਤਾਂ ਆਪਣਾ ਖਿਆਲ ਰੱਖੀ..

ਤੇਰੇ ਲਈ ਤੇਰੇ ਨਾਲ ਹੀ ਲੜ ਰਹੇ ਹਾਂ ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |

ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ,

ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,

ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,

ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!

Frequently Asked Question

What is “350+ Love Status in Punjabi 2025”?

It is a collection of Punjabi love statuses for WhatsApp, Instagram, and Facebook in 2025.

Where can I find these Punjabi love statuses?

You can find them on various websites, social media pages, and status apps.

Are these statuses suitable for couples?

Yes, these statuses express love, emotions, and feelings, making them perfect for couples.

Can I use these statuses for my Instagram captions?

Absolutely! These statuses are great for Instagram, WhatsApp, and Facebook posts.

Are the love statuses in Punjabi written in Gurmukhi or Roman script?

They are available in both Gurmukhi (Punjabi script) and Romanized Punjabi.

Do these statuses include sad love quotes as well?

Yes, you can find both romantic and sad love statuses in Punjabi.

Can I copy and share these statuses?

Yes, most websites and social media pages allow you to copy and share them freely.

Conclusion

Punjabi love statuses are a great way to express emotions, whether it’s love, romance, or heartbreak. The “350+ Love Status in Punjabi 2025” collection offers a variety of heartfelt and relatable quotes that can be used on social media platforms like WhatsApp, Instagram, and Facebook. Available in both Gurmukhi and Romanized Punjabi, these statuses help convey deep feelings in a beautiful and poetic way. Whether you’re in love, missing someone, or feeling heartbroken, there’s a perfect Punjabi status for every mood.

Express your emotions with the power of Punjabi words and make your social media updates more meaningful! ❤️😊

Leave a Comment