Punjabi Status

Instagram Attitude Status in Punjabi

Photo of author

Ankur Arya

Instagram Attitude Status in Punjabi

Hi everyone! How are you all doing? Welcome to statuscrush.com! Instagram Attitude Status in Punjabi is a popular way to express confidence, swag, and self-belief through short and powerful captions. Punjabi language, known for its bold and vibrant expressions, adds a unique charm to attitude-filled posts. Whether it’s about self-respect, success, or a fearless attitude, these statuses reflect a strong personality and determination.

From motivational one-liners to stylish quotes, Punjabi attitude statuses are widely used by youth to showcase their mindset and individuality. They can be funny, savage, or inspirational, making them perfect for Instagram captions, reels, and stories.

If you want to stand out on Instagram with a touch of Punjabi swag, using attitude statuses is the best way to make a bold statement! 😎🔥

Instagram Attitude Status in Punjabi

ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ

ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ…

ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏

ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।

😎ਬਹੁਤਾ ਉੱਤੇ ☝️🏻ਆਉਣ ਲਈ ਕਦੇ, __ਕਿਸੇ ਦੇ ਥੱਲੇ 👇🏻ਨੀ ਲੱਗੀ ਦਾ🙏🏻

#ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺

ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘

ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, 😏 ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 😍

ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ…ਕਿਸੇ 🚫 ਅੱਗੇ ਝੁਕਣ ਦੀ 💪🏼 ਨੀ……

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….! ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ

ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ ਅੰਬਰਾ⛳️ ਦੇ ਬਾਜ🦅ਨੀ ਠੋਕੇ ਜਾਦੇ 🤙🏻🖕🏻⛳

ਦਿਲ ਚ ਪਿਆਰ ਰੱਖਿਆ ਕਰ ਮਿੱਠੀਏ… ਯਾਦ ਤਾਂ ਦਸਮਣ ਵੀ ਕਰਦੇ ਆ…‪#‎

ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ🦅🦅

ਮੁਨਾਫ਼ੇ ਦੇ ਸੌਦੇ ਤਾ ਬਹੁਤ ਆਏ ਜਿੰਦਗੀ ਚ.. ਪਰ ਗੱਲ ਜਮੀਰ ਤੇ ਆਕੇ ਰੁੱਕ ਜਾਂਦੀ ਏ 😎😎

ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️

ਕੱਲ ਦਾ ਫਿਕਰ ਕੀਨੇ ਦੇਖੀ ਯਾਰਾ ਉਏ ਮੁੰਡਾ ਹੱਥ ਨੀ ਧਰਾਉਦਾ ਅੱਜ ਦੇ ਤਾ ਟਾਇਮ ਚ 😊♠

ਮੰਨਿਆ k ASLA🔫 ਜਰੂਰੀ ਜੰਗ ਲਈ ASLE TO ਪਹਿਲਾ ਚੰਗੇ YAAR🧑‍🤝‍🧑ਚਾਹੀਦੇ.

ਦੋਸਤੀ ਬੀ ਹੋ🤝ਰੰਜ਼ਿਸ ਬੀ ਹੋ 🤬ਮੁਝੇ ਏਸਾ ਹੁਨਰ ਨਹੀਂ ਆਤਾ🙌🏻

ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ💯

ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜਾਰਾ ਉਹਨਾਂ ਨੂੰ ਮਚਾਉਣ ਦਾ ਫੁਕਰੇ ਬਥੇਰੇਂ ਲੰਡੀ ਬੁੰਚੀ ਫਿਰਦੇ, ਸਾਨੂੰ ਵੀ ਆ ਸ਼ੌਕ ਵੈਰੀ ਤੜਫਾਉਣ ਦਾ💯

ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ, ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ💯

ਚਲਾਕੀਅਾ Iਕਰੌ ਕੌਈ ਚੱਕਰ ਨੀ, ਪਰ ਆਵਦੇ ਵਾਰੀ ਚੀਕਾ ਨਾ ਮਾਿਰਓ💯

ਜ਼ਿੱਦ ਚਾਹੀਦੀ ਆ ਜਿੱਤਣ ਵਾਸਤੇ

ਹਾਰਨ ਲਈ ਤਾਂ ਇੱਕ ਡਰ ਹੀ ਕਾਫ਼ੀ ਆ

ਧੋਖਾ ਦੇਣ ਵਾਲੇ ਸ਼ਾਇਦ ਇਹ ਭੁੱਲ ਗਏ

ਕਿ ਮੌਕਾ ਸਾਡਾ ਵੀ ਆਵੇਗਾ

ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ

ਫਿਰ ਭਾਂਵੇਂ ਬਹਿ ਕੇ ਮੁਕਾਲੀਂ ਜਾਂ ਖੇਹਿ ਕੇ

ਸੁਪਨੇ ਦੇਖਣ ਦਾ ਜਿਗਰਾ ਤਾਂ ਕਰੋ

ਪੂਰੇ ਵਾਹਿਗੁਰੂ ਆਪੇ ਕਰ ਦਿੰਦਾ

ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉੱਠਦੇ ਨੇਂ

ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ

ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ🔥🔥

BODY ਦਾ ਬਣਾ ਦਿੰਦੇ ਰੋਸ਼ਣਦਾਨ ਨੀ ☠️☠️ ਲੰਡੂ ਬੰਦਾ ਜੇ ਕੋਈ ਬਾਲਾ ਸਿਰ ਚੜਦਾ 💀💀

ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, 😎 ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…😜

ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.👆🏻

🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ

ਨੋਟਾਂ ਨਾਲੋਂ ਵੱਧ ਯਾਰ ਕਮਾਏ ਆ… ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ ,ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ🫤🫤

ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ…😊❤️

Frequently Asked Question

Teri life vich ki special hai?

Asal gal eh hai ki life meri ae, te special taan honi hi ae! 😎🔥

Tainu lokan da ki farak painda?

Jehde mere naal khad ke nahi vekh sakde, ohna layi main ki sochaan! 💯😏

Tera attitude kehda hai?

Mera attitude ohna layi jehda meri izzat karan, baaki ignore mode ch! 😎🚀

Tainu loki pasand karde ne?

Jihna di soch vaddi ohna nu pasand karna v aunda! 😉🔥

Tainu koi hara sakda?

Haan, sirf meri maa di dua, baaki duniya try karke vekh lae! 😏🙏

Teri success da raaz ki hai?

Mehnat meri, soch vaddi, te kehnde ne jithe chah uthe rah! 💪✨

Tu inni attitude wali galan kyon likhda?

Kyunki loga nu hasi pasand ni, bas swag pasand aunda! 😆🔥

Conclusion

Instagram Attitude Status in Punjabi is a powerful way to express confidence, self-respect, and individuality. These bold and stylish captions not only reflect a strong personality but also add a unique Punjabi swag to your posts. Whether it’s about motivation, success, or a fearless mindset, attitude statuses help you stand out on social media.

So, if you love to showcase your vibe with a touch of Punjabi flavor, keep sharing these attitude-filled captions and let the world know your style! 😎🔥💯

Leave a Comment